ਸਮੱਗਰੀ 'ਤੇ ਜਾਓ

ਅਨਿਸ਼ਚੇਵਾਚਕ ਪੜਨਾਂਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਹ ਪੜਨਾਂਵ ਜਿਹੜਾ ਪੜਨਾਂਵ ਸ਼ਬਦਾਂ ਤੋਂ ਕਿਸੇ ਵਿਆਕਤੀ, ਸਥਾਨ, ਵਸਤੂ ਆਦਿ ਦੀ ਸਪੱਸਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਪ੍ਰਦਾਨ ਕਰ�� ਉਸ ਨੂੰ ਅਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇ:-

(ੳ) ਕੋਈ ਗੀਤ ਗਾ ਰਹਾ ਹੈ।

(ਅ) ਇੱਥੇ ਕਈ ਆਉਦੇ ਹਨ।

ਇਹਨਾਂ ਵਾਕਾਂ ਵਿੱਚ ਕੋਈ, ਕਈ ਅਨਿਸ਼ਚੇ ਵਾਚਕ ਪੜਨਾਂਵ ਹਨ।