ਸਮੱਗਰੀ 'ਤੇ ਜਾਓ

ਬੈਂਗਣੀ (ਰੰਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਂਗਣੀ
ਵਰਣਪੱਟ ਦੇ ਕੋਆਰਡੀਨੇਟ
ਤਰੰਗ ਲੰਬਾਈ380–450 nm
ਵਾਰਵਾਰਤਾ800–715 THz
About these coordinates     ਰੰਗ ਕੋਆਰਡੀਨੇਟ
ਹੈਕਸ ਟ੍ਰਿਪਲੈਟ#8000FF
sRGBB    (r, g, b)(128, 0, 255)
CMYKH   (c, m, y, k)(50, 100, 0, 0)
HSV       (h, s, v)(270°, 100%, 100%)
ਸਰੋਤHTML Color Chart @274
B: Normalized to [0–255] (byte)
H: Normalized to [0–100] (hundred)

ਬੈਂਗਣੀ ਇੱਕ ਸਬਜੀ ਬੈਂਗਣ ਦੇ ਨਾਮ ਉੱਤੇ ਰੱਖਿਆ ਹੋਇਆ ਨਾਮ ਹੈ। ਅੰਗਰੇਜੀ ਵਿੱਚ ਇਸਨੂੰ ਵਾਇਲੇਟ ਕਹਿੰਦੇ ਹਨ, ਜੋ ਕਿ ਇਸ ਨਾਮ ਦੇ ਫੁੱਲ ਦੇ ਨਾਮ ਉੱਤੇ ਰੱਖਿਆ ਹੈ।[1] ਇਸ ਦੀ ਤਰੰਗ ਲੰਬਾਈ 380–420 nm ਹੁੰਦੀ ਹੈ,ਜਿਸਦੇ ਬਾਅਦ ਨੀਲ (ਇੰਡੀਗੋ) ਰੰਗ ਹੁੰਦਾ ਹੈ। ਇਹ ਪ੍ਰਤੱਖ ਵਰਣਚਕਰ ਦੇ ਉੱਪਰਲੇ ਸਿਰੇ ਉੱਤੇ ਸਥਿਤ ਹੁੰਦਾ ਹੈ। ਇਹ ਨੀਲੇ ਅਤੇ ਹਰਾ ਰੰਗ ਦੇ ਵਿੱਚਕਾਰ, ਲਗਭਗ 380 - 450 ਨੈਨੋਮੀਟਰ ਤਰੰਗ ਲੰਬਾਈ ਵਿੱਚ ਮਿਲਦਾ ਹੈ।[2] ਸਬਸਟ੍ਰੈਕਟਿਵ ਰੰਗ ਵਿੱਚ ਇਹ ਮੁੱਢਲਾ ਰੰਗ ਮੰਨਿਆ ਜਾਂਦਾ ਹੈ।

ਹਵਾਲੇ

[ਸੋਧੋ]
  1. Webster's New World Dictionary of the American Language, The World Publishing Company, New York, 1964.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).