ਸਮੱਗਰੀ 'ਤੇ ਜਾਓ

ਲੂਕਾਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਮਨ ਕਵੀ ਲੂਕਾਂ ਦਾ ਬਸਟ

ਮਾਰਕਸ ਐਨਾਇਉਸ ਲੂਕਾਨੁਸ (ਰੋਮਨ ਲਿਪੀ: Marcus Annaeus Lucanus) (3 ਨਵੰਬਰ 39 ਈ - 30 ਅਪਰੈਲ 65 ਈ), ਅੰਗਰੇਜ਼ੀ ਵਿੱਚ ਆਮ ਤੌਰ ਤੇ ਲੂਕਾਂ ਕਹਿੰਦੇ ਹਨ, ਇੱਕ ਰੋਮਨ ਕਵੀ ਸੀ। ਛੋਟੀ ਜਿਹੀ ਜ਼ਿੰਦਗੀ ਦੇ ਬਾਵਜੂਦ, ਉਹ ਇੰਪੀਰੀਅਲ ਲਾਤੀਨੀ ਕਾਲ ਦੀਆਂ ਅਹਿਮ ਹਸਤੀਆਂ ਵਿੱਚੋਂ ��ੱਕ ਸਮਝਿਆ ਹੈ।