ਤਾਜਿਕਿਸਤਾਨੀ ਸੋਮੋਨੀ
ਦਿੱਖ
ਤਾਜਿਕਿਸਤਾਨੀ ਸੋਮੋਨੀ | |||
---|---|---|---|
Сомонӣ (ਤਾਜਿਕ) | |||
| |||
ISO 4217 ਕੋਡ | TJS | ||
ਕੇਂਦਰੀ ਬੈਂਕ | ਤਾਜਿਕਿਸਤਾਨ ਰਾਸ਼ਟਰੀ ਬੈਂਕ | ||
ਵੈੱਬਸਾਈਟ | www.nbt.tj | ||
ਵਰਤੋਂਕਾਰ | ਤਾਜਿਕਿਸਤਾਨ | ||
ਫੈਲਾਅ | 14.3% | ||
ਸਰੋਤ | ਦ ਵਰਲਡ ਫ਼ੈਕਟਬੁੱਕ, 2011 est. | ||
ਉਪ-ਇਕਾਈ | |||
1/100 | ਦਿਰਾਮ | ||
ਬਹੁ-ਵਚਨ | ਸੋਮੋਨੀ | ||
ਦਿਰਾਮ | ਦਿਰਾਮ | ||
ਸਿੱਕੇ | 5, 10, 20, 25, 50 ਦਿਰਾਮ, 1, 3, 5 ਸੋਮੋਨੀ | ||
ਬੈਂਕਨੋਟ | 1, 5, 20, 50 ਦਿਰਾਮ, 1, 3, 5, 10, 20, 50, 100, 200, 500 ਸੋਮੋਨੀ |
ਸੋਮੋਨੀ (ਤਾਜਿਕ: [cомонӣ] Error: {{Lang}}: text has italic markup (help), ISO 4217 ਕੋਡ: TJS) ਤਾਜਿਕਿਸਤਾਨ ਦੀ ਮੁਦਰਾ ਹੈ। ਇੱਕ ਸੋਮੋਨੀ ਵਿੱਚ 100 ਦਿਰਾਮ (ਤਾਜਿਕ: [дирам] Error: {{Lang}}: text has italic markup (help)) ਹੁੰਦੇ ਹਨ। ਇਸ ਮੁਦਰਾ ਦਾ ਨਾਂ ਤਾਜਿਕਿਸਤਾਨ ਮੁਲਕ ਦੇ ਪਿਤਾ, ਇਸਮੈਲ ਸਮਾਨੀ ਪਿੱਛੋਂ ਰੱਖਿਆ ਗਿਆ ਹੈ।